Patiala: FIR against 2 unknown in attack on money exchanger case
March 2, 2024 - PatialaPolitics
Patiala: FIR against 2 unknown in attack on money exchanger case
ਪਟਿਆਲਾ ਵਿਚ 29 ਫਰਵਰੀ 2024 ਨੂੰ ਇਕ ਲੁੱਟ ਖੋਹ ਦਾ ਕੇਸ ਸਾਮਣੇ ਆਇਆ ਹੈ।ਮਿਤੀ 29/2/24 ਸਮਾ 7.30 ਪਮ ਤੇ ਜਸਦੀਪ ਆਪਣੀ ਸਕੂਟਰੀ ਨੰ. PB-11DA-9089 ਤੇ ਹਰਿੰਦਰ ਨਗਰ ਪਟਿ. ਕੋਲ ਜਾ ਰਿਹਾ ਸੀ, ਜੋ 02 ਨਾ-ਮਾਲੂਮ ਵਿਅਕਤੀ ਸੜਕ ਵਿਚਕਾਰ ਖੜ੍ਹੇ ਸਨ, ਜਿਹਨਾ ਨੂੰ ਦੇਖ ਕੇ ਜਸਦੀਪ ਨੇ ਸਕੂਟਰੀ ਹੋਲੀ ਕਰ ਲਈ ਤਾ ਮੋਟਰਸਾਇਕਲ ਪਿੱਛੇ ਬੈਠੇ ਵਿਅਕਤੀ ਨੇ ਉਸਨੂੰ ਧੱਕਾ ਮਾਰਿਆ ਤੇ ਆਪਣੇ ਹੱਥ ਵਿੱਚ ਫੜ੍ਹੀ ਗੰਡਾਸੀ ਨਾਲ ਵਾਰ ਜਸਦੀਪ ਦੇ ਸਿਰ ਉਤੇ ਕੀਤਾ, ਜਿਸ ਕਰਕੇ ਉਹ ਸਕੂਟਰੀ ਤੋ ਡਿੱਗ ਗਿਆ ਅਤੇ 2 ਨਾ ਮਾਲੂਮ ਵਿਅਕਤੀਆਂ ਨੇ ਜਸਦੀਪ ਕੋਲੋ ਸਕੂਟਰੀ ਖੋਹ ਕੇ ਫਰਾਰ ਹੋ ਗਏ। ਸਕੂਟਰੀ ਵਿੱਚ ਕੈਸ਼ ਵਾਲਾ ਬੈਗ ਵੀ ਸੀ। ਪਟਿਆਲਾ ਪੁਲਿਸ ਨੇ 2 ਨਾਮਾਲੂਮ ਵਿਅਕਤੀਆਂ ਤੇ ਧਾਰਾ FIR U/S 382 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ