One Killed in major accident on Patiala Sangrur road
April 19, 2024 - PatialaPolitics
One Killed in major accident on Patiala Sangrur road
ਪਟਿਆਲਾ ਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ, ਇਸੇ ਤਰਾਂ ਹੀ ਇਕ ਕੇਸ ਹੋਰ ਸਾਮਣੇ ਆਇਆ ਹੈ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 18/4/24 ਸਮਾ 9.50 AM ਤੇ ਆਸਿਫਾ ਆਪਣੇ ਪਤੀ ਸਮੇਤ ਸਕੂਟਰੀ ਨੰ. PB-13AF-6629 ਤੇ ਸਵਾਰ ਹੋ ਕੇ ਏਰਾਵਤ ਆਰਮੀ ਗੇਟ ਪਟਿ. ਕੋਲ ਜਾ ਰਹੀ ਸੀ, ਜਦੋ ਇਨੋਵਾ ਗੱਡੀ ਡਰਾਇਵਰ ਮਹਿੰਦਰਾ ਪਿਕਅਪ ਗੱਡੀ ਨੂੰ ਕਰਾਸ ਕਰਨ ਲੱਗਾ ਤਾ ਗੱਡੀ ਟਕਰਾ ਕੇ ਡਿਵਾਇਡਰ ਕਰਾਸ ਕਰਕੇ ਆਸਿਫਾ ਹੋਰਾਂ ਦੀ ਸਕੂਟਰੀ ਵਿੱਚ ਆ ਕੇ ਲੱਗੀ ਅਤੇ ਪਿਛੇ ਆ ਰਿਹਾ ਆਟੋ ਰਿਕਸ਼ਾ ਵੀ ਟਕਰਾ ਗਿਆ, ਜੋ ਐਕਸੀਡੈਂਟ ਵਿੱਚ ਆਸਿਫ਼ਾ ਦੇ ਪਤੀ ਦੀ ਮੋਤ ਹੋ ਗਈ ਅਤੇ ਉਸਦੇ ਮਾਮੂਲੀ ਸੱਟਾ ਲੱਗੀਆਂ। ਪਟਿਆਲਾ ਪੁਲਿਸ ਨੇ ਮਹਿੰਦਰਾ ਪਿਕਅੱਪ ਤੇ ਇਨੋਵਾ ਗੱਡੀ ਦੇ ਡਰਾਈਵਰ ਤੇ ਧਾਰਾ FIR U/S 279,304-A, 427 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ