Sukhbir Badal has not resigned from President SAD

June 27, 2022 - PatialaPolitics

Sukhbir Badal has not resigned from President SAD

 

ਚੰਡੀਗੜ੍ਹ

 

?ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫੇ ਦੀਆਂ ਅਫਵਾਹਾਂ ਤੇ ਬਿਆਨ

?ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਦਿੱਤਾ ਸਪਸ਼ਟੀਕਰਨ

?ਸੁਖਬੀਰ ਬਾਦਲ ਵਲੋਂ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਭੂੰਦੜ