An anti-drug committee member, Jasvir Singh killed in village Sadhana, Bathinda - Patiala News | Patiala Politics - Latest Patiala News

An anti-drug committee member, Jasvir Singh killed in village Sadhana, Bathinda

September 10, 2023 - PatialaPolitics

An anti-drug committee member, Jasvir Singh killed in village Sadhana, Bathinda

ਪਿੰਡ ਸਿਧਾਣਾ ਵਿਖੇ ਬੀਤੀ ਰਾਤ ਚਿੱਟੇ ਦੇ ਤਸਕਰਾਂ ਨੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਦਾ ਲੱਗੇ ਪਹਿਰੇ ਦੌਰਾਨ ਕਤਲ ਕਰ ਦਿੱਤਾ ਗਿਆ! ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਕਿਸੈ ਵੀ ਹਾਲਾਤ ਵਿੱਚ ਬਖਸ਼ੇ ਨਹੀਂ ਜਾਣਗੇ!