Patiala : Woman’s chain snatched in broad daylight from inside house
December 4, 2022 - PatialaPolitics
Patiala : Woman’s chain snatched in broad daylight from inside house
ਦਿਨੋਂ ਦਿਨ ਵੱਧ ਰਹੀ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਉਤੇ ਬਹੁਤ ਡਰ ਪੈਦਾ ਕਰ ਦਿੱਤਾ ਹੈ। ਪਟਿਆਲਾ ਵਿਚ ਵੀ ਚੋਰੀਆਂ ਦੀ ਘਟਨਾਵਾਂ ਬਹੁਤ ਵਦ ਗਈਆਂ ਹਨ। ਪਟਿਆਲਾ ਵਿਚ ਸੈਂਚੀਆਂ ਇਨਕਲੇਵ ਵਿੱਚ ਚੋਰ ਨੇ ਘਰ ਅੰਦਰ ਵੜ ਘਰ ਵਿਚ ਲੱਗੀਆਂ ਹੋਈਆਂ ਟਾਈਲ ਦੇਖਣ ਦੇ ਬਹਾਨੇ ਅਤੇ ਪੈਰੀ ਹੱਥ ਲਗਾਣ ਦੇ ਬਹਾਨੇ ਚੈਨ ਗੱਲ ਵਿੱਚੋ ਖਿੱਚ ਕੇ ਲੈ ਗਇਆ ਪਰਿਵਾਰ ਨੇ ਪਟਿਆਲਾ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੈ
View this post on Instagram